ਜਪਾਨ ਦੌਰੇ ਦੇ ਤੀਜੇ ਦਿਨ ਓਸਾਕਾ ਵਿਖੇ Yanmar Holdings Co., Ltd. ਦੇ ਦੌਰੇ ਦੌਰਾਨ ਪੰਜਾਬ ਸਰਕਾਰ ਨੇ ਕੰਪਨੀ ਨੂੰ ਰਿਸਰਚ, ਨਵੀਂ ਤਕਨਾਲੋਜੀ ਅਤੇ ਉਦਯੋਗੀ ਵਿਸਥਾਰ ਲਈ ਪੰਜਾਬ ਨੂੰ ਹੱਬ ਵਜੋਂ ਚੁਣਨ ਦੀ ਅਪੀਲ ਕੀਤੀ। ਕੰਪਨੀ ਨੇ ਪੰਜਾਬ ਵਿਚਲੇ ਸਕਾਰਾਤਮਕ ਤਜ਼ਰਬੇ ਦੀ ਪ੍ਰਸ਼ੰਸਾ ਕੀਤੀ। ਸਰਕਾਰ ਨੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਤੇ 2026 ਇਨਵੈਸਟਰ ਸਮਿੱਟ ਲਈ ਸੱਦਾ ਦਿੱਤਾ।
ਬ੍ਰੇਕਿੰਗ : ਜਾਪਾਨ ਦੀ ਇਹ ਵੱਡੀ ਕੰਪਨੀ ਪੰਜਾਬ ਵਿਚ ਕਰੇਗੀ ਉਦਯੋਗਿਕ ਵਿਕਾਸ
RELATED ARTICLES


