ਜਪਾਨ ਦੌਰੇ ਦੇ ਤੀਜੇ ਦਿਨ ਟੋਕਾਈ ਸਿਟੀ ਵਿੱਚ ਪੰਜਾਬ ਸਰਕਾਰ, ਜਪਾਨੀ ਸਟੀਲ ਨਿਰਮਾਤਾ Aichi Steel ਅਤੇ Vardhman Speciality Steel ਵਿਚਕਾਰ ਮਹੱਤਵਪੂਰਣ MoU ਸਾਈਨ ਹੋਇਆ। Aichi Steel ਨਵੀਂ ਤਕਨਾਲੋਜੀ, ਉਤਪਾਦ ਤੇ ਪ੍ਰਕਿਰਿਆ ਡਿਜ਼ਾਇਨ, ਗਲੋਬਲ ਬੈਂਚਮਾਰਕ ਅਤੇ ਕੁਆਲਟੀ ਸਿਸਟਮ ਸਾਂਝੇ ਕਰੇਗੀ, ਜਦਕਿ ਦੋਵੇਂ ਕੰਪਨੀਆਂ R&D ਅਤੇ ਤਕਨੀਕੀ ਸਮਰੱਥਾ ਵਧਾਉਣ ‘ਤੇ ਮਿਲ ਕੇ ਕੰਮ ਕਰਨਗੀਆਂ, ਜਿਸ ਨਾਲ ਪੰਜਾਬ ਦਾ ਉਦਯੋਗਿਕ ਖੇਤਰ ਮਜ਼ਬੂਤ ਹੋਵੇਗਾ।
ਬ੍ਰੇਕਿੰਗ : ਪੰਜਾਬ ਦੇ ਉਦਯੋਗ ਜਗਤ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਮਾਨ ਦਾ ਉਪਰਾਲਾ
RELATED ARTICLES


