ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦੀਆਂ ਅਸਥੀਆਂ ਉਤਰਾਖੰਡ ਦੇ ਹਰਿਦੁਆਰ ਪਹੁੰਚ ਗਈਆਂ ਹਨ। ਪਰਿਵਾਰ ਨੇ ਹਰਿਦੁਆਰ ਦੇ ਵੀਆਈਪੀ ਘਾਟ ‘ਤੇ ਅਸਥੀਆਂ ਦੇ ਵਿਸਰਜਨ ਦੀਆਂ ਤਿਆਰੀਆਂ ਕਰ ਲਈਆਂ ਹਨ, ਜਿੱਥੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੂਰਾ ਸਮਾਰੋਹ ਪਰਿਵਾਰ ਦੀ ਮੌਜੂਦਗੀ ਵਿੱਚ ਸ਼ਾਂਤ ਮਾਹੌਲ ਵਿੱਚ ਕੀਤਾ ਜਾਵੇਗਾ। ਧਰਮਿੰਦਰ ਦੇ ਪੁੱਤਰ ਸੰਨੀ ਦਿਓਲ ਸਮੇਤ ਕਈ ਪਰਿਵਾਰਕ ਮੈਂਬਰ ਹਰਿਦੁਆਰ ਪਹੁੰਚ ਚੁੱਕੇ ਹਨ।
ਬ੍ਰੇਕਿੰਗ : ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦੀਆਂ ਅਸਥੀਆਂ ਹਰਿਦੁਆਰ ਪੁੱਜੀਆਂ
RELATED ARTICLES


