ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀ ਜਾਂਚ ਖਿਲਾਫ ਪਟੀਸ਼ਨ ਦਾਇਰ ਕੀਤੀ। ਤਰਨ ਤਾਰਨ ਜ਼ਿਮਨੀ ਚੋਣ ਵਿੱਚ ਬੂਟਾ ਸਿੰਘ ਬਾਰੇ 2 ਨਵੰਬਰ ਦੇ ਬਿਆਨ ‘ਤੇ ਚੱਲ ਰਹੀ ਜਾਂਚ ਨੂੰ ਰਾਜਨੀਤਿਕ ਬਦਲਾਖੋਰੀ ਦੱਸਿਆ ਕਿਹਾ 4 ਨਵੰਬਰ ਨੂੰ ਪਹਿਲਾਂ ਹੀ FIR ਦਰਜ ਹੈ। ਇਸ ਲਈ ਜਾਂਚ ਨੂੰ ਰੋਕ ਦਿੱਤਾ ਜਾਵੇ।
ਬ੍ਰੇਕਿੰਗ : ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਖ਼ਿਲਾਫ਼ ਹਾਈ ਕੋਰਟ ਪਹੁੰਚੇ ਰਾਜਾ ਵੜਿੰਗ
RELATED ARTICLES


