ਪੁਲਿਸ ਨੇ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਗੇਟ ਨੰਬਰ 1 ‘ਤੇ ਹੋਈ ਗੜਬੜ ਸਬੰਧੀ ਰਿਪੋਰਟ ਦਰਜ ਕਰ ਲਈ ਹੈ। “ਸੇਵ ਪੰਜਾਬ ਯੂਨੀਵਰਸਿਟੀ ਫਰੰਟ” ਦੇ ਬੈਨਰ ਹੇਠ, ਵਿਦਿਆਰਥੀਆਂ ਅਤੇ ਬਾਹਰੀ ਲੋਕਾਂ ਨੇ ਯੂਨੀਵਰਸਿਟੀ ਵਿੱਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਡਿਊਟੀ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਨਾਲ ਝੜਪ ਕੀਤੀ।
ਬ੍ਰੇਕਿੰਗ : ਪੁਲਿਸ ਨੇ ਪੰਜਾਬ ਯੂਨੀਵਰਸਟੀ ਦਾ ਗੇਟ ਤੋੜਨ ਵਾਲਿਆਂ ਤੇ ਦਰਜ ਕੀਤੀ ਐਫਆਈਆਰ
RELATED ARTICLES


