ਪੰਜਾਬ ਯੂਨੀਵਰਸਿਟੀ ਦੇ ਵਿੱਚ ਲਗਾਤਾਰ ਵਿਦਿਆਰਥੀਆਂ ਤੇ ਕਿਸਾਨਾਂ ਦਾ ਇਕੱਠ ਵੱਧਦਾ ਜਾ ਰਿਹਾ ਹੈ। ਪੁਲਿਸ ਅਤੇ ਵਿਦਿਆਰਥੀਆਂ ਵਿਚਕਾਰ ਸਵੇਰੇ ਵੀ ਧੱਕਾ ਮੁੱਕੀ ਹੋਈ ਸੀ ਅਤੇ ਉਸ ਤੋਂ ਬਾਅਦ ਪ੍ਰਦਰਸ਼ਨਕਾਰੀਆ ਨੇ ਗੇਟ ਤੋੜ ਦਿੱਤਾ । ਡੇਢ ਕਿਲੋਮੀਟਰ ਤੋਂ ਲੰਬਾ ਜਾਮ ਲੱਗ ਚੁੱਕਾ ਹੈ ਜਿਸ ਦੇ ਨਾਲ ਆਉਣ ਜਾਣ ਵਾਲਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬ੍ਰੇਕਿੰਗ : ਪੰਜਾਬ ਯੂਨੀਵਰਸਿਟੀ ਵਿੱਚ ਲਗਾਤਾਰ ਵਧ ਰਿਹਾ ਇਕੱਠ, ਲੱਗਾ ਲੰਬਾ ਜਾਮ
RELATED ARTICLES


