ਕਿਸਾਨ ਮਹਾਪੰਚਾਇਤ ਦੌਰਾਨ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ CM ਭਗਵੰਤ ਮਾਨ ਨੇ 23 ਜਿਲਿਆਂ ਵਿੱਚ ਹੜ੍ਹ ਪੀੜਤਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਹੇਕਟੇਅਰ ਦੇ ਮੂਅਵਜ਼ੇ ਦੇ ਚੈੱਕ 30 ਦਿਨਾਂ ਵਿੱਚ ਵੰਡ ਦਿੱਤੇ। ਵਿਰੋਧੀ ਪਾਰਟੀਆਂ ਅਤੇ ਕਿਸਾਨਾਂ ਨੇ ਇਸਨੂੰ ਝੂਠ ਕਹਿ ਕੇ ਪ੍ਰਸ਼ਨ ਉਠਾਏ ਹਨ। ਕਿਸਾਨਾਂ ਨੇ ਕਿਹਾ ਕਿ ਮੂਆਵਜ਼ਾ ਸਿਰਫ਼ 53 ਪਿੰਡਾਂ ਵਿਚ ਦਿੱਤਾ ਗਿਆ ਜੋ ਪੱਖਪਾਤੀ ਹੈ।
ਬ੍ਰੇਕਿੰਗ: ਹੜ੍ਹ ਪੀੜਤਾਂ ਲਈ ਮੁਆਵਜ਼ੇ ਬਾਰੇ ਬਿਆਨ ਤੇ ਬੁਰੇ ਫ਼ਸੇ ਕੇਜਰੀਵਾਲ
RELATED ARTICLES


