ਸਰਕਾਰ ਹੁਣ ਪੰਜਾਬ ਨੂੰ ਸਾਈਬਰ ਹਮਲਿਆਂ ਤੋਂ ਬਚਾਉਣ ਲਈ ਇੱਕ ਨਵੀਂ ਰਣਨੀਤੀ ‘ਤੇ ਕੰਮ ਕਰ ਰਹੀ ਹੈ। ਇਸ ਰਣਨੀਤੀ ਦੇ ਤਹਿਤ, ਇੱਕ ਨਵੀਂ ਸਟੇਟ ਸਾਈਬਰ ਕ੍ਰਾਈਮ ਇਮਾਰਤ ਬਣਾਈ ਜਾਵੇਗੀ। ਇਸ ਵਿੱਚ ਆਧੁਨਿਕ ਸਹੂਲਤਾਂ ਹੋਣਗੀਆਂ, ਜਿਸ ਵਿੱਚ ਇੱਕ ਲੈਬ, ਨਿਗਰਾਨੀ ਸੈੱਲ ਅਤੇ ਇੱਕ ਕੰਟਰੋਲ ਰੂਮ ਸ਼ਾਮਲ ਹੋਣਗੇ। ਇਹ ਕਰਮਚਾਰੀਆਂ ਲਈ ਸਾਰੀਆਂ ਲੋੜੀਂਦੀਆਂ ਫਿਟਨੈਸ ਸਹੂਲਤਾਂ ਨਾਲ ਵੀ ਲੈਸ ਹੋਵੇਗਾ।
ਬ੍ਰੇਕਿੰਗ : ਪੰਜਾਬ ਨੂੰ ਸਾਇਬਰ ਹਮਲੇ ਤੋਂ ਬਚਾਉਣ ਲਈ ਸਰਕਾਰ ਦੀ ਨਵੀਂ ਰਣਨੀਤੀ
RELATED ARTICLES


