ਅੱਜ ਮੰਗਲਵਾਰ ਦਿੱਲੀ ਵਿੱਚ ਕਲਾਉਡ ਸੀਡਿੰਗ ਟ੍ਰਾਇਲ ਕੀਤਾ ਗਿਆ। ਟ੍ਰਾਇਲ ਦੇ ਚਾਰ ਘੰਟਿਆਂ ਦੇ ਅੰਦਰ ਕਿਸੇ ਵੀ ਸਮੇਂ ਮੀਂਹ ਪੈ ਸਕਦਾ ਹੈ। ਪ੍ਰਯੋਗ ਲਈ ਇੱਕ ਵਿਸ਼ੇਸ਼ ਸੇਸਨਾ ਜਹਾਜ਼ ਕਾਨਪੁਰ ਤੋਂ ਉਡਾਣ ਭਰਿਆ। ਖੇਖੜਾ, ਬੁਰਾੜੀ, ਮਯੂਰ ਵਿਹਾਰ ਅਤੇ ਕਈ ਹੋਰ ਖੇਤਰਾਂ ਵਿੱਚ ਕਲਾਉਡ ਸੀਡਿੰਗ ਕੀਤੀ ਗਈ। ਦਿੱਲੀ ਵਿੱਚ ਪ੍ਰਦੂਸ਼ਣ ਨੂੰ ਰੋਕਣ ਲਈ, 1 ਨਵੰਬਰ ਤੋਂ ਅਜਿਹੇ ਵਪਾਰਕ ਵਾਹਨਾਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਬ੍ਰੇਕਿੰਗ : ਦਿੱਲੀ ਵਿੱਚ ਕੀਤਾ ਗਿਆ ਕਲਾਉਡ ਸੀਡਿੰਗ ਟ੍ਰਾਇਲ, ਜਲਦ ਪਵੇਗਾ ਮੀਂਹ
RELATED ARTICLES


