ਜਲੰਧਰ ਦੇ ਆਫੀਸਰਜ਼ ਕਲੋਨੀ ਵਿੱਚ ਇੱਕ ਪਾਰਕ ਦਾ ਨਾਮ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੇ ਨਾਮ ‘ਤੇ ਰੱਖਿਆ ਗਿਆ ਸੀ। ਇਸ ਪਾਰਕ ਦਾ ਉਦਘਾਟਨ ਵਰਿੰਦਰ ਘੁੰਮਣ ਦੀ ਧੀ ਨੇ ਕੀਤਾ। ਆਪਣੇ ਪਿਤਾ ਨੂੰ ਯਾਦ ਕਰਦੇ ਹੋਏ, ਧੀ ਨੇ ਕਿਹਾ ਕਿ ਇਹ ਦਿਨ ਉਸਦੇ ਲਈ ਬਹੁਤ ਖਾਸ ਹੈ। ਉਸਦੇ ਪਿਤਾ ਇੱਕ ਵਿਲੱਖਣ ਬਾਡੀ ਬਿਲਡਰ ਸਨ, ਜਿਨ੍ਹਾਂ ਨੇ ਬਿਨਾਂ ਕਿਸੇ ਸਪਲੀਮੈਂਟ ਜਾਂ ਸ਼ਾਰਟਕੱਟ ਦੇ 25 ਸਾਲ ਇਸ ਖੇਤਰ ਨੂੰ ਸਮਰਪਿਤ ਕੀਤੇ।
ਬ੍ਰੇਕਿੰਗ : ਮਰਹੂਮ ਬਾਡੀ ਬਿਲਡਰ ਵਰਿੰਦਰ ਘੁੰਮਣ ਦੇ ਨਾਮ ਤੇ ਜਲੰਧਰ ਵਿੱਚ ਬਣੀ ਪਾਰਕ
RELATED ARTICLES


