ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਜਲਦੀ ਹੀ ਕੌਨ ਬਨੇਗਾ ਕਰੋੜਪਤੀ (ਕੇਬੀਸੀ) 17 ਵਿੱਚ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਦੇ ਨਾਲ ਹੌਟ ਸੀਟ ‘ਤੇ ਨਜ਼ਰ ਆਉਣਗੇ। ਦਿਲਜੀਤ ਨੇ ਇੱਕ ਪ੍ਰਸ਼ੰਸਕ ਦੇ ਸਵਾਲ ਦਾ ਜਵਾਬ ਦਿੱਤਾ ਹੈ। ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਦਿਲਜੀਤ ਕੇਬੀਸੀ ‘ਤੇ ਜੋ ਵੀ ਪੈਸਾ ਜਿੱਤੇਗਾ ਉਹ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਦਾਨ ਕਰ ਦੇਵੇਗਾ।
ਬ੍ਰੇਕਿੰਗ : ਦਿਲਜੀਤ ਦੋਸਾਂਝ ਜਲਦ ਕੋਨ ਬਨੇਗਾ ਕਰੋੜਪਤੀ ਵਿੱਚ ਆਉਣਗੇ ਨਜ਼ਰ
RELATED ARTICLES