ਅਦਾਕਾਰ ਪੰਕਜ ਧੀਰ ਦਾ ਅੱਜ 68 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਬੀ.ਆਰ. ਚੋਪੜਾ ਦੇ ਮਸ਼ਹੂਰ ਟੀਵੀ ਸ਼ੋਅ ਮਹਾਭਾਰਤ ਵਿੱਚ ਕਰਨ ਦੀ ਭੂਮਿਕਾ ਨਿਭਾਈ ਸੀ। ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਪੰਕਜ ਧੀਰ ਨੇ ਕਈ ਹਿੰਦੀ ਫਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਕੰਮ ਕੀਤਾ। ਉਹ ਚੰਦਰਕਾਂਤਾ, ਯੁੱਗ, ਦ ਗ੍ਰੇਟ ਮਰਾਠਾ ਅਤੇ ਵਧੋ ਬਹੂ ਵਰਗੇ ਸ਼ੋਅ ਵਿੱਚ ਨਜ਼ਰ ਆਏ ਸਨ।
ਬ੍ਰੇਕਿੰਗ: ਐਕਟਰ ਪੰਕਜ ਧੀਰ ਦਾ ਦਿਹਾਂਤ, ਕੈਂਸਰ ਤੋਂ ਸਨ ਪੀੜ੍ਹਤ
RELATED ARTICLES