ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਆਪਣੀ “ਵੋਟ ਚੋਰ ਕੁਰਸੀ ਛੋੜ” ਮੁਹਿੰਮ ਨੂੰ ਵਧਾ ਦਿੱਤਾ ਹੈ। ਇਹ ਮੁਹਿੰਮ ਹੁਣ 15 ਅਕਤੂਬਰ ਤੱਕ ਚੱਲੇਗੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝੀ ਕੀਤੀ।
ਬ੍ਰੇਕਿੰਗ : ਕਾਂਗਰਸ ਨੇ ਆਪਣੀ ਮੁਹਿੰਮ ਵੋਟ ਚੋਰ ਕੁਰਸੀ ਛੋੜ ਦੀ ਤਰੀਕ ਅੱਗੇ ਵਧਾਈ
RELATED ARTICLES