ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਮਜਬੂਤੀ ਮਿਲੀ ਹੈ। ਫਿਰੋਜ਼ਪੁਰ ਦੇ ਸਾਬਕਾ ਐਮਐਲਏ ਸੁਖਪਾਲ ਸਿੰਘ ਨੰਨੂ ਆਪਣੇ ਕਈ ਸਮਰਥਕਾਂ ਦੇ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਰੇ ਨਵੇਂ ਮੈਂਬਰਾਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਮਜਬੂਤ ਪਾਰਟੀ ਵਜੋਂ ਉਭਰੇਗੀ।
ਬ੍ਰੇਕਿੰਗ : ਫਿਰੋਜ਼ਪੁਰ ਦੇ ਸਾਬਕਾ ਐਮਐਲਏ ਸੁਖਪਾਲ ਸਿੰਘ ਨੰਨੂ ਸਮਰਥਕਾਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ
RELATED ARTICLES