ਮਹਿਲਾ ਕਮਿਸ਼ਨ ਨੇ ਫਿਲੌਰ ਥਾਣੇ ਦੇ ਐਸਐਚਓ ਭੂਸ਼ਣ ਕੁਮਾਰ ਵੱਲੋਂ ਬਲਾਤਕਾਰ ਪੀੜਤ ਦੀ ਮਾਂ ਨੂੰ ਇਕੱਲੇ ਬੁਲਾਉਣ ਵਾਲੀ ਘਟਨਾ ਸਬੰਧੀ ਐਸਐਸਪੀ ਨੂੰ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਕਿਹਾ ਕਿ ਬਲਾਤਕਾਰ ਮਾਮਲੇ ਵਿੱਚ ਕਾਰਵਾਈ ਕਰਨ ਦੀ ਬਜਾਏ, ਐਸਐਚਓ ਭੂਸ਼ਣ ਕੁਮਾਰ ਨੇ ਪੀੜਤਾ ਅਤੇ ਉਸਦੀ ਮਾਂ ਨਾਲ ਬਦਸਲੂਕੀ ਕੀਤੀ।
ਬ੍ਰੇਕਿੰਗ : ਮਹਿਲਾ ਕਮਿਸ਼ਨ ਨੇ ਫਿਲੌਰ ਥਾਣੇ ਦੇ ਐਸਐਚਓ ਨੂੰ ਭੇਜਿਆ ਨੋਟਿਸ
RELATED ARTICLES