ਕਾਂਗਰਸ ਵੱਲੋਂ ਅੱਜ ਵੋਟ ਚੋਰੀ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੀ ਜਾਣਕਾਰੀ ਦਿੰਦਿਆਂ ਪ੍ਰਧਾਨ ਰਾਜਾ ਵੜਿੰਗ ਨੇ ਦੱਸਿਆ ਕਿ ਅੱਜ ਵੋਟ ਚੋਰੀ ਖਿਲਾਫ਼ ਚਲਾਈ ਦਸਤਖ਼ਤ ਮੁਹਿੰਮ ਤਹਿਤ ਮੋਹਾਲੀ ਵਿਖੇ ਸ.ਬਲਬੀਰ ਸਿੰਘ ਸਿੱਧੂ ਜੀ ਸਮੇਤ ਜਾਗਰੂਕਤਾ ਅਭਿਆਨ ਚਲਾਇਆ। ਪੰਜਾਬ ਭਰ ਵਿੱਚ ਵੋਟ ਚੋਰਾਂ ਖਿਲਾਫ਼ ਲਹਿਰ ਉੱਠ ਗਈ ਹੈ ਅਤੇ ਜਲਦ ਇੱਥੋਂ ਲੱਖਾਂ ਫਾਰਮ ਅਸੀਂ ਦਸਤਖ਼ਤ ਕਰ ਕੇ ਲੋਕਤੰਤਰ ਦੀ ਰਖਵਾਲੀ ਲਈ ਭੇਜਾਂਗੇ।
ਬ੍ਰੇਕਿੰਗ: ਕਾਂਗਰਸ ਵੱਲੋਂ ਵੋਟ ਚੋਰੀ ਖਿਲਾਫ਼ ਦਸਤਖ਼ਤ ਮੁਹਿੰਮ ਸ਼ੁਰੂ
RELATED ARTICLES