ਮੁੱਖ ਮੰਤਰੀ ਭਗਵੰਤ ਮਾਨ ਨੇ ਮਹਾਰਿਸ਼ੀ ਭਗਵਾਨ ਵਾਲਮੀਕਿ ਜਯੰਤੀ ਦੀਆਂ ਮੁਬਾਰਕਾਂ ਦਿੰਦੇ ਹੋਏ ਪੋਸਟ ਸਾਂਝੀ ਕੀਤੀ ਹੈ ਕਿ ਪਵਿੱਤਰ ਰਾਮਾਇਣ ਦੇ ਰਚੇਤਾ, ਆਦਿ ਕਵੀ, ਮਹਾਰਿਸ਼ੀ ਭਗਵਾਨ ਵਾਲਮੀਕਿ ਜਯੰਤੀ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਸਮਾਜਿਕ ਸਮਾਨਤਾ ਅਤੇ ਸਦਭਾਵਨਾ ਨਾਲ ਜੁੜੇ ਉਹਨਾਂ ਦੇ ਅਨਮੋਲ ਵਿਚਾਰ ਸਮਾਜ ਨੂੰ ਹਮੇਸ਼ਾ ਸੇਧ ਦਿੰਦੇ ਰਹਿਣਗੇ।
ਬ੍ਰੇਕਿੰਗ: ਮੁੱਖ ਮੰਤਰੀ ਮਾਨ ਨੇ ਭਗਵਾਨ ਵਾਲਮੀਕਿ ਜਯੰਤੀ ਦੀਆਂ ਦਿੱਤੀਆਂ ਮੁਬਾਰਕਾਂ
RELATED ARTICLES