ਆਮ ਆਦਮੀ ਪਾਰਟੀ ਵੱਲੋਂ ਗਜਿੰਦਰ ਗੁਪਤਾ ਨੂੰ ਰਾਜਸਭਾ ਉਮੀਦਵਾਰ ਐਲਾਨਿਆ ਗਿਆ ਹੈ। ਦੱਸਣਯੋਗ ਹੈ ਕਿ ਰਜਿੰਦਰ ਗੁਪਤਾ, ਜੋ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਅਤੇ ਪ੍ਰਸਿੱਧ ਉਦਯੋਗਪਤੀ ਹਨ, ਨੂੰ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਰਾਜਸਭਾ ਉਮੀਦਵਾਰ ਵਜੋਂ ਐਲਾਨਿਆ ਗਿਆ ਹੈ। ਉਹ ਸੰਜੀਵ ਅਰੋੜਾ ਦੀ ਖਾਲੀ ਹੋਈ ਸੀਟ ਲਈ 24 ਅਕਤੂਬਰ ਨੂੰ ਹੋਣ ਵਾਲੀ ਰਾਜ ਸਭਾ ਸੀਟ ਲਈ ਆਪ ਦੇ ਉਮੀਦਵਾਰ ਹੋਣਗੇ।
ਬ੍ਰੇਕਿੰਗ : ਜਾਣੋ ਕੌਣ ਹਨ ਆਪ ਵਲੋਂ ਐਲਾਨੇ ਗਏ ਰਾਜਸਭਾ ਉਮੀਦਵਾਰ ਰਜਿੰਦਰ ਗੁਪਤਾ
RELATED ARTICLES