ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵਿਚਕਾਰ ਤਿੱਖੀ ਬਹਿਸ ਦੇਖਣ ਨੂੰ ਮਿਲੀ । ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਹੜ੍ਹ ਆਏ ਨੂੰ 15 ਦਿਨ ਹੋ ਗਏ ਸਨ ਉਦੋਂ ਬਾਜਵਾ ਆਏ ਬੰਬੂ ਘਾਟ ਤੇ ਚੜਕੇ ਇਹਨਾਂ ਦੇ ਪੈਰ ਨੂੰ ਮਿੱਟੀ ਤੱਕ ਨਹੀਂ ਲੱਗੀ ਤੇ ਅੱਜ ਇਹ ਹੜ੍ਹਾਂ ਤੇ ਸਵਾਲ ਕਰ ਰਹੇ ਹਨ।
ਬ੍ਰੇਕਿੰਗ : ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਸੁਣਾਈਆਂ ਖ਼ਰੀਆਂ ਖ਼ਰੀਆਂ
RELATED ARTICLES