ਚੌਥੇ ਟੈਸਟ ਮੈਚ ਵਿੱਚ ਇੰਗਲੈਂਡ ਦੀ ਦੂਜੀ ਪਾਰੀ ਦੌੜਾਂ ਤੇ ਸਮਾਪਤ ਹੋ ਗਈ ਹੈ। ਭਾਰਤੀ ਸਪਿਨਰਾਂ ਨੇ ਵਧੀਆ ਗੇਂਦਬਾਜ਼ੀ ਕਰਕੇ ਇੰਗਲੈਂਡ ਨੂੰ 145 ਤੇ ਹੀ ਆਲ ਆਊਟ ਕਰ ਦਿੱਤਾ ਹੈ। ਚੌਥਾ ਟੈਸਟ ਮੈਚ ਜਿੱਤਣ ਵਾਸਤੇ ਭਾਰਤ ਨੂੰ 192 ਦੌੜਾ ਦੀ ਲੋੜ ਹੈ। ਆਰ ਅਸ਼ਵਿਨ ਨੇ 51 ਰਨ ਦੇ ਕੇ ਪੰਜ ਖਿਡਾਰੀਆਂ ਨੂੰ ਆਊਟ ਕੀਤਾ ਕੁਲਦੀਪ ਯਾਦਵ ਨੇ ਬਾਈ ਰਨ ਦੇ ਕੇ ਚਾਰ ਖਿਡਾਰੀ ਅਤੇ 56 ਰਨ ਦੇ ਕੇ ਇਕ ਖਿਡਾਰੀ ਨੂੰ ਜਡੇਜਾ ਨੇ ਵਾਪਸ ਭੇਜਿਆ।
ਭਾਰਤ ਇੰਗਲੈਂਡ ਚੋਥਾ ਟੈਸਟ : ਭਾਰਤ ਨੂੰ ਮਿਲਿਆ 192 ਦੌੜਾਂ ਦਾ ਟੀਚਾ
RELATED ARTICLES