ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਆਪਣੇ ਦੋ ਆਗੂਆਂ ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਲੈਂਡ ਪੂਲਿੰਗ ਨੀਤੀ ਖਿਲਾਫ਼ ਆਪ ਨੇਤਾਵਾਂ ਨੂੰ ਆਵਾਜ਼ ਚੁੱਕਣੀ ਭਾਰੀ ਪਈ ਹੈ। ਜਾਣਕਾਰੀ ਮੁਤਾਬਕ ਮਹਿਲਾ ਵਿੰਗ ਦੀ ਮੀਤ ਪ੍ਰਧਾਨ ਰਿੰਪੀ ਗਰੇਵਾਲ ਤੇ ਪਲੈਨਿੰਗ ਬੋਰਡ ਦੇ ਸਾਬਕਾ ਜ਼ਿਲ੍ਹਾ ਚੇਅਰਮੈਨ ਹਰਮਨਜੀਤ ਨੂੰਪਾਰਟੀ ਨੇ 6 ਮਹੀਨਿਆਂ ਲਈ ਸਸਪੈਂਡ ਕਰ ਦਿੱਤਾ ਹੈ।
ਬ੍ਰੇਕਿੰਗ : ਲੈਂਡ ਪੁਲਿੰਗ ਨੀਤੀ ਖ਼ਿਲਾਫ ਅਵਾਜ ਚੁੱਕਣ ਵਾਲੇ 2 ਆਪ ਆਗੂ ਪਾਰਟੀ ਤੋਂ ਬਾਹਰ
RELATED ARTICLES