ਪੰਜਾਬ ਯੂਨੀਵਰਸਿਟੀ ਨੇ ਵੀਰਵਾਰ ਨੂੰ ਹੋਣ ਵਾਲੀਆਂ ਬੀਏ ਦੂਜੇ ਸਮੈਸਟਰ ਦੀਆਂ ਅੰਗਰੇਜ਼ੀ (ਇਲੈਕਟਿਵ), ਹਿੰਦੀ (ਇਲੈਕਟਿਵ), ਅਤੇ ਪੰਜਾਬੀ (ਇਲੈਕਟਿਵ) ਦੀਆਂ ਪ੍ਰੀਖਿਆਵਾਂ 6 ਅਕਤੂਬਰ ਤੱਕ ਮੁਲਤਵੀ ਕਰ ਦਿੱਤੀਆਂ ਹਨ। ਪੀਯੂ ਦੇ ਪ੍ਰੀਖਿਆ ਕੰਟਰੋਲਰ ਪ੍ਰੋ. ਜਗਤ ਭੂਸ਼ਣ ਨੇ ਕਿਹਾ ਕਿ 26 ਮਈ ਨੂੰ ਹੋਣ ਵਾਲੀਆਂ ਬੀਏ (ਜਨਰਲ) ਦੂਜੇ ਸਮੈਸਟਰ ਦੀਆਂ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ (ਇਲੈਕਟਿਵ) ਦੀਆਂ ਪ੍ਰੀਖਿਆਵਾਂ ਕੁਝ ਪ੍ਰਬੰਧਕੀ ਕਾਰਨਾਂ ਕਰਕੇ ਰੱਦ ਕਰ ਦਿੱਤੀਆਂ ਗਈਆਂ ਸਨ ।
ਬ੍ਰੇਕਿੰਗ : ਪੰਜਾਬ ਯੂਨੀਵਰਸਿਟੀ ਨੇ ਵੀਰਵਾਰ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਕੀਤਾ ਰੱਦ
RELATED ARTICLES