ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਵਿਧਾਇਕ ਰਮਨ ਅਰੋੜਾ ਨੂੰ ਕੋਰਟ ਨੇ ਰਾਹਤ ਦਿੱਤੀ ਹੈ। ਰਮਨ ਅਰੋੜਾ ਨੂੰ ਕੋਰਟ ਵੱਲੋਂ ਜਮਾਨਤ ਦਿੱਤੀ ਗਈ ਹੈ। ਜਮਾਨਤ ਦੇ ਬਦਲੇ 25 ਹਜਾਰ ਰੁਪਏ ਦਾ ਜਮਾਨਤੀ ਬਾਂਡ ਭਰਨਾ ਪਵੇਗਾ। ਦੱਸ ਦਈਏ ਕਿ ਜਬਰਨ ਵਸੂਲੀ ਦੇ ਦੋਸ਼ ਹੇਠ ਆਪ ਵਿਧਾਇਕ ਰਮਨ ਅਰੋੜਾ ਪੁਲਿਸ ਦੀ ਹਿਰਾਸਤ ਵਿੱਚ ਹਨ।
ਬ੍ਰੇਕਿੰਗ : ਆਪ ਵਿਧਾਇਕ ਰਮਨ ਅਰੋੜਾ ਨੂੰ ਕੋਰਟ ਨੇ ਦਿੱਤੀ ਜ਼ਮਾਨਤ
RELATED ARTICLES