ਅਪੋਲੋ ਟਾਇਰਸ ਭਾਰਤੀ ਕ੍ਰਿਕਟ ਟੀਮ ਦਾ ਨਵਾਂ ਸਪਾਂਸਰ ਹੋਵੇਗਾ। ਕੰਪਨੀ ਹਰੇਕ ਮੈਚ ‘ਤੇ ਲਗਭਗ 4.5 ਕਰੋੜ ਰੁਪਏ ਖਰਚ ਕਰੇਗੀ। ਇਹ ਇਕਰਾਰਨਾਮਾ 2027 ਤੱਕ ਹੈ ਅਤੇ ਇਸ ਸਮੇਂ ਦੌਰਾਨ 130 ਮੈਚ ਖੇਡੇ ਜਾਣਗੇ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਪੀਟੀਆਈ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ਅਪੋਲੋ ਟਾਇਰਸ ਨਾਲ ਇੱਕ ਸਮਝੌਤਾ ਹੋ ਗਿਆ ਹੈ। ਅਸੀਂ ਜਲਦੀ ਹੀ ਇਸਦਾ ਐਲਾਨ ਕਰਾਂਗੇ।
ਬ੍ਰੇਕਿੰਗ : ਅਪੋਲੋ ਟਾਇਰਸ ਹੋਵੇਗਾ ਭਾਰਤੀ ਕ੍ਰਿਕਟ ਟੀਮ ਦਾ ਨਵਾਂ ਸਪਾਂਸਰ
RELATED ARTICLES