ਆਪਣੇ ਤੇ ਹੋਈ ਫਾਇਰੰਗ ਮਾਮਲੇ ਵਿੱਚ ਸਿਮਰਜੀਤ ਬੈਂਸ ਨੇ ਕਿਹਾ ਕਿ ਉਨ੍ਹਾਂ ਦਾ ਆਪਣੇ ਵੱਡੇ ਭਰਾ ਪਰਮਜੀਤ ਸਿੰਘ ਬੈਂਸ ਨਾਲ ਕੰਪਨੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਉਨ੍ਹਾਂ ਕਿਹਾ, “ਮੈਂ ਅਜੇ ਵੀ ਆਪਣੇ ਵੱਡੇ ਭਰਾ ਦਾ ਸਤਿਕਾਰ ਕਰਦਾ ਹਾਂ। ਮੈਂ ਚਾਹੁੰਦਾ ਸੀ ਕਿ ਇਹ ਮਾਮਲਾ ਘਰ ਦੀ ਚਾਰ ਦੀਵਾਰੀ ਦੇ ਅੰਦਰ ਹੀ ਰਹੇ, ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਇਹ ਵਿਵਾਦ ਰਾਜਨੀਤਿਕ ਨਹੀਂ ਸਗੋਂ ਪਰਿਵਾਰਕ ਵਿਵਾਦ ਹੈ।”
“ਮੇਰੇ ਤੇ ਹੋਇਆ ਹਮਲਾ ਪਰਿਵਾਰਿਕ ਵਿਵਾਦ ਨਾ ਕਿ ਰਾਜਨੀਤਿਕ” : ਸਿਮਰਜੀਤ ਬੈਂਸ
RELATED ARTICLES