ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ SDRF (ਸਟੇਟ ਡਿਜ਼ਾਸਟਰ ਰਿਸਪਾਂਸ ਫੰਡ) ਦੇ ਅੰਕੜੇ ਜਾਰੀ ਕਰਕੇ ਭਾਜਪਾ ਨੂੰ ਘੇਰ ਲਿਆ ਹੈ। ਭਾਜਪਾ ਆਗੂ ਆਫ਼ਤ ਰਾਹਤ ਬਾਰੇ ਜਾਣਬੁੱਝ ਕੇ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ। ਇਹ ਆਗੂ ਪੰਜਾਬ ਦੇ ਦਰਦ ਅਤੇ ਦੁੱਖ ਨਾਲੋਂ ਆਪਣੀ ਰਾਜਨੀਤੀ ਚਮਕਾਉਣ ਵਿੱਚ ਜ਼ਿਆਦਾ ਰੁੱਝੇ ਹੋਏ ਹਨ। SDRF ਵਿੱਚ ਕੇਂਦਰ ਸਰਕਾਰ ਦੇ ਸਾਲਾਨਾ ਯੋਗਦਾਨ ਨੂੰ ਜਨਤਕ ਕਰੋ।
ਬ੍ਰੇਕਿੰਗ : ਹਰਪਾਲ ਸਿੰਘ ਚੀਮਾ ਨੇ ਭਾਜਪਾ ਅਤੇ SDRF ਨੂੰ ਘੇਰਿਆ
RELATED ARTICLES


