ਆਮ ਆਦਮੀ ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਤੇ ਤੰਜ ਕਸਦੇ ਹੋਏ ਕਿਹਾ ਹੈ ਕਿ ਮੋਦੀ ਜੀ, ਠੀਕ ਹੈ, ਇਹ ਅਫਗਾਨਿਸਤਾਨ ਤੋਂ ਬਾਅਦ ਘੱਟੋ ਘੱਟ ਇੰਨੇ ਦਿਨਾਂ ਬਾਅਦ ਤੁਹਾਨੂੰ ਪੰਜਾਬ ਦੀ ਯਾਦ ਆਈ। ਤੁਸੀਂ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਤੁਹਾਡੀ ਸਰਕਾਰ ਪੰਜਾਬ ਦੇ ਨਾਲ ਹੈ। ਪਰ ਤੁਹਾਡੀ ਆਪਣੀ ਸਰਕਾਰ 60,000 ਕਰੋੜ ਰੁਪਏ ਰੋਕ ਰਹੀ ਹੈ ਜੋ ਕਿ ਪੰਜਾਬ ਦਾ ਹੱਕ ਹੈ। ਇਸ ਤੋਂ ਇਲਾਵਾ, ਤੁਸੀਂ ਅਜੇ ਤੱਕ ਰਾਹਤ ਪੈਕੇਜ ਦਾ ਐਲਾਨ ਵੀ ਨਹੀਂ ਕੀਤਾ ਹੈ।
ਬ੍ਰੇਕਿੰਗ: ਆਮ ਆਦਮੀ ਪਾਰਟੀ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੰਜ
RELATED ARTICLES