ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤੰਜ ਕੱਸਿਆ ਹੈ । ਬਾਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਕਹਿ ਰਹੇ ਹਨ ਕਿ ਮੇਰਾ ਹੈਲੀਕਾਪਟਰ ਰੱਖ ਲਓ ਲੋਕਾਂ ਨੇ ਹੈਲੀਕਾਪਟਰ ਦਾ ਕੀ ਕਰਨਾ ਹੈ ਲੋਕਾਂ ਨੂੰ ਇਸ ਸਮੇਂ ਜੇਸੀਬੀ ਦੀ ਜਰੂਰਤ ਹੈ। ਲੋਕਾਂ ਨੂੰ ਰੇਤਾ ਮਿੱਟੀ ਦੀ ਜਰੂਰਤ ਹੈ ਤਾਂ ਜੋ ਹੜਾਂ ਨੂੰ ਬੰਨ ਲਾਇਆ ਜਾ ਸਕੇ ਮੁੱਖ ਮੰਤਰੀ ਨੇ ਅਜਿਹਾ ਕਰਕੇ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਹੈ ।
ਬ੍ਰੇਕਿੰਗ : ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨਾਲ ਕੀਤਾ ਹੈ ਕੋਝਾ ਮਜ਼ਾਕ : ਸੁਖਬੀਰ ਬਾਦਲ
RELATED ARTICLES