ਪੰਜਾਬੀ ਗਾਇਕ ਅਤੇ ਪ੍ਰਸਿੱਧ ਕਲਾਕਾਰ ਸ਼ੁਭ ਨੇ ਆਪਣੇ ਉੱਤਰੀ ਅਮਰੀਕਾ ਦੌਰੇ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਹ ਖ਼ਬਰ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਲਈ ਇੱਕ ਵੱਡਾ ਝਟਕਾ ਹੈ। ਸ਼ੁਭ ਦੀ ਟੀਮ ਨੇ ਕਿਹਾ ਕਿ ਇਹ ਫੈਸਲਾ ਉਡਾਣ ਵਿੱਚ ਦੇਰੀ ਕਾਰਨ ਲਿਆ ਗਿਆ ਹੈ। ਟਿਕਟ ਬੁਕਿੰਗ ਪਲੇਟਫਾਰਮ ਦੇ ਅਨੁਸਾਰ, ਉਨ੍ਹਾਂ ਦਾ ਪਹਿਲਾ ਸ਼ੋਅ 22 ਅਗਸਤ ਨੂੰ ਅਮਰੀਕਾ ਦੇ ਓਕਲੈਂਡ ਅਰੇਨਾ ਵਿੱਚ ਹੋਣਾ ਸੀ।
ਬ੍ਰੇਕਿੰਗ : ਪੰਜਾਬੀ ਗਾਇਕ ਸ਼ੁੱਭ ਦਾ ਉਤਰੀ ਅਮਰੀਕਾ ਦਾ ਸ਼ੋ ਹੋਇਆ ਰੱਦ
RELATED ARTICLES