ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਵਿੱਚ 23 ਤੋਂ 29 ਫਰਵਰੀ ਤੱਕ ਹੋਣ ਵਾਲੀ ਪਹਿਲੀ ਸੈਰ-ਸਪਾਟਾ ਨਿਵੇਸ਼ਕ ਕਾਨਫਰੰਸ ‘ਰੰਗਲਾ ਪੰਜਾਬ’ ਦਾ ਉਦਘਾਟਨ ਕਰਨਗੇ। ਇਹ ਜਾਣਕਾਰੀ ਪੰਜਾਬ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਦਿੱਤੀ ਹੈ।ਅਨਮੋਲ ਗਗਨ ਮਾਨ ਨੇ ਕਿਹਾ ਕਿ ਸੰਗੀਤ, ਸ਼ਕਤੀ ਅਤੇ ਪੰਜਾਬ ਦੀ ਸੇਵਾ ਭਾਵਨਾ ਡੂੰਘੇ ਮਕਸਦ ਨੂੰ ਰੇਖਾਂਕਿਤ ਕਰਦੀ ਹੈ।
ਸੀਐਮ ਮਾਨ ਕਰਨਗੇ ਪਹਿਲੀ ਸੈਰ-ਸਪਾਟਾ ਨਿਵੇਸ਼ਕ ਕਾਨਫਰੰਸ ‘ਰੰਗਲਾ ਪੰਜਾਬ’ ਦਾ ਉਦਘਾਟਨ
RELATED ARTICLES