ਪੰਜਾਬ ਸਰਕਾਰ ਵੱਲੋਂ ਲੈਂਡ ਪੋਲਿੰਗ ਨੀਤੀ ਨੂੰ ਵਾਪਸ ਲਏ ਜਾਣ ਤੋਂ ਬਾਅਦ ਭਾਜਪਾ ਵੱਲੋਂ ਅੱਜ ਰਾਜਪੁਰਾ ਵਿੱਚ ਫਤਿਹ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਇਹ ਰਾਜਪੁਰਾ ਦੀ ਨਵੀਂ ਦਾਣਾ ਮੰਡੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸੀਨੀਅਰ ਆਗੂ ਸੁਨੀਲ ਜਾਖੜ, ਅਸ਼ਵਨੀ ਸ਼ਰਮਾ, ਰਾਜ ਇੰਦਰ ਕੌਰ, ਮਨੋਰੰਜਨ ਕਾਲੀਆ ਆਦਿ ਵੀ ਪਹੁੰਚੇ ਹਨ।
ਬ੍ਰੇਕਿੰਗ: ਭਾਜਪਾ ਵੱਲੋਂ ਰਾਜਪੁਰਾ ਵਿੱਚ ਫਤਿਹ ਰੈਲੀ ਦਾ ਆਯੋਜਨ
RELATED ARTICLES