ਰਾਂਚੀ ਟੈਸਟ ਦਾ ਪਹਿਲਾ ਦਿਨ ਖਤਮ ਹੋ ਗਿਆ ਹੈ। ਇੰਗਲੈਂਡ ਨੇ 7 ਵਿਕਟਾਂ ਦੇ ਨੁਕਸਾਨ ‘ਤੇ 302 ਦੌੜਾਂ ਬਣਾਈਆਂ। ਜੋ ਰੂਟ ਆਪਣਾ 31ਵਾਂ ਟੈਸਟ ਸੈਂਕੜਾ ਜੜਨ ਤੋਂ ਬਾਅਦ ਓਲੀ ਰੌਬਿਨਸਨ ਦੇ ਨਾਲ ਨਾਬਾਦ ਪਰਤਿਆ। ਉਸ ਨੇ 106 ਦੌੜਾਂ ਬਣਾਈਆਂ।ਭਾਰਤ ਲਈ ਆਪਣਾ ਪਹਿਲਾ ਮੈਚ ਖੇਡ ਰਹੇ ਆਕਾਸ਼ ਦੀਪ ਨੇ 3 ਵਿਕਟਾਂ ਲਈਆਂ। ਮੁਹੰਮਦ ਸਿਰਾਜ ਨੇ 2, ਜਦਕਿ ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਨੇ 1-1 ਵਿਕਟ ਹਾਸਲ ਕੀਤੀ।
ਭਾਰਤ ਬਨਾਮ ਇੰਗਲੈਂਡ ਚੋਥਾ ਟੈਸਟ, ਪਹਿਲੇ ਦਿਨ ਇੰਗਲੈਂਡ ਨੇ 7 ਵਿਕਟਾਂ ਗੁਆ ਕੇ ਬਣਾਇਆਂ 302 ਦੌੜਾਂ
RELATED ARTICLES


