ਸਰਕਾਰ ਨੇ ਅੱਜ ਤੋਂ ਰਾਸ਼ਟਰੀ ਰਾਜਮਾਰਗਾਂ ‘ਤੇ ਯਾਤਰਾ ਕਰਨ ਵਾਲੇ ਲੋਕਾਂ ਲਈ ਸਾਲਾਨਾ ਫਾਸਟੈਗ ਪਾਸ ਸ਼ੁਰੂ ਕਰ ਦਿੱਤਾ ਹੈ। ਇਸ ਪਾਸ ਦੀ ਕੀਮਤ 3,000 ਰੁਪਏ ਹੈ, ਜੋ ਕਿ ਇੱਕ ਸਾਲ ਲਈ ਵੈਧ ਹੋਵੇਗੀ। ਇਸ ਪਾਸ ਰਾਹੀਂ, ਉਪਭੋਗਤਾ 200 ਵਾਰ ਟੋਲ ਪਾਰ ਕਰ ਸਕਣਗੇ। ਸਰਕਾਰ ਦਾ ਕਹਿਣਾ ਹੈ ਕਿ ਇੱਕ ਟੋਲ ਪਾਰ ਕਰਨ ਦੀ ਕੀਮਤ ਲਗਭਗ 15 ਰੁਪਏ ਹੋਵੇਗੀ।
ਬ੍ਰੇਕਿੰਗ : ਸਰਕਾਰ ਨੇ ਸ਼ੁਰੂ ਕੀਤਾ ਸਲਾਨਾ ਫਾਸਟੈਗ ਪਾਸ, ਲੋਕਾਂ ਨੂੰ ਹੋਵੇਗਾ ਫ਼ਾਇਦਾ
RELATED ARTICLES