ਦੁਬਈ ਵਿੱਚ ਟੈਂਕਰ ਪਲਟਣ ਨਾਲ ਪੰਜਾਬ ਦੇ ਕਪੂਰਥਲਾ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ। ਉਹ ਨਵੰਬਰ 2024 ਵਿੱਚ ਬਿਹਤਰ ਭਵਿੱਖ ਅਤੇ ਰੁਜ਼ਗਾਰ ਦੀ ਭਾਲ ਵਿੱਚ ਦੁਬਈ ਗਿਆ ਸੀ। ਜਿੱਥੇ ਉਹ ਟੈਂਕਰ ਡਰਾਈਵਰ ਵਜੋਂ ਕੰਮ ਕਰਦਾ ਸੀ। ਮ੍ਰਿਤਕ ਦੀ ਪਛਾਣ ਨਵਜੋਤ ਸਿੰਘ ਵਜੋਂ ਹੋਈ ਹੈ, ਜੋ ਕਿ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਸੀ।
ਬ੍ਰੇਕਿੰਗ : ਸੁਲਤਾਨਪੁਰ ਲੋਧੀ ਦੇ ਨੋਜਵਾਨ ਦੀ ਦੁਬਈ ਵਿੱਚ ਮੌਤ
RELATED ARTICLES