ਹੁਣ ਪੰਜਾਬ ਦੇ ਸਕੂਲਾਂ ਵਿੱਚ ਨਸ਼ਾ ਛੁਡਾਊ ਵਿਸ਼ੇ ਤੇ ਸਿੱਖਿਆ ਦਿੱਤੀ ਜਾਵੇਗੀ। 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਬਚਣ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਪਾਠਕ੍ਰਮ ਸਿਖਾਇਆ ਜਾਵੇਗਾ। ਹਰ 15 ਦਿਨਾਂ ਬਾਅਦ, ਬੱਚਿਆਂ ਨੂੰ ਫਿਲਮਾਂ, ਕੁਇਜ਼ਾਂ ਅਤੇ ਖੇਡਾਂ ਰਾਹੀਂ 35 ਮਿੰਟ ਦੀ ਕਲਾਸ ਰਾਹੀਂ ਸਿਖਾਇਆ ਜਾਵੇਗਾ। ਇਹ ਪਾਠਕ੍ਰਮ ਨੋਬਲ ਪੁਰਸਕਾਰ ਜੇਤੂ ਪ੍ਰੋਫੈਸਰ ਅਭਿਜੀਤ ਬੈਨਰਜੀ ਦੀ ਟੀਮ ਦੁਆਰਾ ਤਿਆਰ ਕੀਤਾ ਗਿਆ ਹੈ।
ਬ੍ਰੇਕਿੰਗ : ਪੰਜਾਬ ਦੇ ਸਕੂਲਾਂ ਵਿੱਚ ਹੁਣ ਦਿੱਤੀ ਜਾਵੇਗੀ ਨਸ਼ਾ ਛੁਡਾਊ ਵਿਸ਼ੇ ਤੇ ਸਿੱਖਿਆ
RELATED ARTICLES