ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ 1 ਅਗਸਤ ਤੋਂ ਭਾਰਤ ‘ਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ। ਇਸ ‘ਤੇ ਪੰਜਾਬ ਕਾਂਗਰਸ ਦੇ ਮੁਖੀ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ। ਡੋਨਾਲਡ ਟਰੰਪ ਦੇ ਟੈਰਿਫ ਐਲਾਨ ਨਾਲ ਸਬੰਧਤ ਇੱਕ ਪੋਸਟ ਸਾਂਝੀ ਕਰਦੇ ਹੋਏ ਉਨ੍ਹਾਂ ਲਿਖਿਆ, “ਜੋ ਦੁਸ਼ਮਣ ਨਹੀਂ ਕਰੇਗਾ, ਉਹ ਇੱਕ ਦੋਸਤ ਨੇ ਕਰ ਦਿਖਾਇਆ ਹੈ।”
ਬ੍ਰੇਕਿੰਗ : ਅਮਰੀਕਾ ਵਲੋਂ ਭਾਰਤ ਤੇ ਟੈਰਿਫ ਲਗਾਉਣ ਤੋ ਬਾਅਦ ਰਾਜਾ ਵੜਿੰਗ ਨੇ ਪੀਐਮ ਤੇ ਕੱਸਿਆ ਤੰਜ
RELATED ARTICLES