ਪੰਜਾਬ ਸਰਕਾਰ ਦੀ ਹੋਈ ਕੈਬਨਟ ਮੀਟਿੰਗ ਦੇ ਵਿੱਚ ਕਿਸਾਨਾਂ ਦੇ ਹਿੱਤ ਵਿੱਚ ਫੈਸਲੇ ਲੈਂਦੇ ਹੋਏ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿੱਚ ‘ਲੈਂਡ ਪੂਲਿੰਗ ਨੀਤੀ’ ‘ਚ ਵੱਡੇ ਬਦਲਾਅ ਕੀਤੇ ਹਨ। ਹੁਣ ਸਹਿਮਤੀ ਤੋਂ 21 ਦਿਨਾਂ ਅੰਦਰ Letter of Intent ਮਿਲੇਗਾ। ਵਿਕਾਸ ਸ਼ੁਰੂ ਹੋਣ ਤੱਕ ਖੇਤੀ ਜਾਰੀ ਰਹੇਗੀ। ₹50,000 ਸਲਾਨਾ ਐਡਵਾਂਸ ਮਿਲੇਗਾ ਜੋ ਵਿਕਾਸ ਸ਼ੁਰੂ ਹੋਣ ‘ਤੇ ₹1 ਲੱਖ ਹੋਵੇਗਾ ਅਤੇ ਹਰ ਸਾਲ 10% ਵਧੇਗਾ।
ਬ੍ਰੇਕਿੰਗ: ਪੰਜਾਬ ਸਰਕਾਰ ਨੇ ਲੈਂਡ ਪੁਲਿੰਗ ਨੀਤੀ ਵਿੱਚ ਕੀਤੇ ਬਦਲਾਅ
RELATED ARTICLES