ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਨੇ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਗੁੰਡਿਆਂ ਨੂੰ ਬਚਾਉਣ ਵਿੱਚ ਰੁੱਝੀ ਹੋਈ ਹੈ। ਮੈਨੂੰ ਲੱਗਦਾ ਹੈ ਕਿ ਭਾਜਪਾ ਗੁੰਡਿਆਂ ਦਾ ਆਪਣਾ ਸੈੱਲ ਬਣਾਏਗੀ। ਉਨ੍ਹਾਂ ਪੁੱਛਿਆ ਕਿ ਲਾਰੈਂਸ ਨੂੰ ਗੁਜਰਾਤ ਵਿੱਚ ਕਿਸਨੇ ਰੱਖਿਆ ਸੀ।
ਬ੍ਰੇਕਿੰਗ : ਹਰਪਾਲ ਸਿੰਘ ਚੀਮਾ ਨੇ ਭਾਜਪਾ ਤੇ ਕੱਸੇ ਸਿਆਸੀ ਨਿਸ਼ਾਨੇ
RELATED ARTICLES