ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਬਿਆਨ ‘ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੋਸ਼ਲ ਮੀਡੀਆ ‘ਤੇ ਜਵਾਬ ਦਿੰਦੇ ਹੋਏ ਲਿਖਿਆ ਹੈ ਕੀ – ਬਹੁਤ ਸ਼ਰਮਨਾਕ, ਭਾਜਪਾ ਦਾ ਗੈਂਗਸਟਰਾਂ ਪ੍ਰਤੀ ਪਿਆਰ ਸਾਹਮਣੇ ਆਇਆ ਹੈ। ਜਿੱਥੇ ਪੂਰਾ ਪੰਜਾਬ ਅਬੋਹਰ ਦੇ ਸਮਾਜ ਸੇਵਕ ਕਾਰੋਬਾਰੀ ਸੰਜੇ ਵਰਮਾ ਦੇ ਪਰਿਵਾਰ ਨਾਲ ਖੜ੍ਹਾ ਹੈ, ਉੱਥੇ ਹੀ ਮਨਜਿੰਦਰ ਸਿੰਘ ਸਿਰਸਾ ਗੈਂਗਸਟਰਾਂ ਦੇ ਸਮਰਥਨ ਵਿੱਚ ਮਜ਼ਬੂਤੀ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਭਾਜਪਾ ਹੀ ਕੇਂਦਰੀ ਜੇਲ੍ਹਾਂ ਰਾਹੀਂ ਗੈਂਗਸਟਰਾਂ ਨੂੰ ਬਚਾਉਣ ਵਾਲੀ ਹੈ।
ਬ੍ਰੇਕਿੰਗ : ਭਾਜਪਾ ਆਗੂ ਸਿਰਸਾ ਦੇ ਬਿਆਨ ਦਾ ਅਮਨ ਅਰੋੜਾ ਨੇ ਦਿੱਤਾ ਜਵਾਬ
RELATED ARTICLES