ਸੂਬੇ ਵਿੱਚ ਹਰ ਵਾਰ ਕੀ ਸਥਿਤੀ ਤੋਂ ਨਜਿੱਠਣ ਦੇ ਲਈ ਜਲੰਧਰ ਦੇ ਫਿਲੌਰ-ਲੁਧਿਆਣਾ ਸੜਕ ‘ਤੇ ਸਤਲੁਜ ਦਰਿਆ ਦੇ ਕੰਢੇ ਸਥਿਤ ਤਲਵੰਡੀ ਕਲਾਂ ਪਿੰਡ ਵਿੱਚ ਅੱਜ ਇੱਕ ਵੱਡਾ ਹੜ੍ਹ ਸੁਰੱਖਿਆ ਅਭਿਆਸ ਕਰਵਾਇਆ ਗਿਆ। ਇਸ ਦੀ ਅਗਵਾਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕੀਤੀ। ਇਸ ਦੌਰਾਨ ਫੌਜ, ਐਨ.ਡੀ.ਆਰ.ਐਫ., ਐਸ.ਡੀ.ਆਰ.ਐਫ., ਪੰਜਾਬ ਪੁਲਿਸ, ਸਿਵਲ ਡਿਫੈਂਸ, ਹੋਮ ਗਾਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਵਿਭਾਗਾਂ ਦੀਆਂ ਟੀਮਾਂ ਵੀ ਸ਼ਾਮਲ ਸਨ।
ਬ੍ਰੇਕਿੰਗ : ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਕਰਵਾਇਆ ਗਿਆ ਹੜ੍ਹ ਸੁਰੱਖਿਆ ਅਭਿਆਸ
RELATED ARTICLES