ਰਾਜ ਸਭਾ ਛੱਡ ਕੇ ਲੁਧਿਆਣਾ ਤੋਂ ਉਪ ਚੋਣ ਜਿੱਤਣ ਵਾਲੇ ਸੰਜੀਵ ਅਰੋੜਾ ਪੰਜਾਬ ਸਰਕਾਰ ਦੇ ਨਵੇਂ ਮੰਤਰੀ ਬਣ ਗਏ ਹਨ। ਉਨ੍ਹਾਂ ਨੇ ਵੀਰਵਾਰ ਨੂੰ ਰਾਜ ਭਵਨ ਵਿਖੇ ਹੋਏ ਇੱਕ ਸਮਾਰੋਹ ਵਿੱਚ ਸਹੁੰ ਚੁੱਕੀ। ਉਨ੍ਹਾਂ ਨੂੰ ਹਾਊਸਿੰਗ ਵਿਭਾਗ ਜਾਂ ਉਦਯੋਗ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਉਹ ਪੰਜਾਬ ਦੇ ਮੌਜੂਦਾ ਮੰਤਰੀ ਮੰਡਲ ਦੇ 17ਵੇਂ ਮੰਤਰੀ ਬਣ ਗਏ ਹਨ। ਹੁਣ ਮੰਤਰੀ ਮੰਡਲ ਵਿੱਚ ਇੱਕ ਸੀਟ ਖਾਲੀ ਹੈ।
ਬ੍ਰੇਕਿੰਗ : ਸੰਜੀਵ ਅਰੋੜਾ ਬਣੇ ਮੰਤਰੀ, ਮਿਲਿਆ ਇਹ ਵਿਭਾਗ
RELATED ARTICLES