ਅੰਮ੍ਰਿਤਸਰ ਸਰਕਾਰੀ ਮੈਡੀਕਲ ਕਾਲਜ ਦੇ ਰੈਜ਼ੀਡੈਂਟ ਡਾਕਟਰ ਅਤੇ ਐਮਬੀਬੀਐਸ ਡਾਕਟਰ ਅੱਜ ਹੜਤਾਲ ‘ਤੇ ਹਨ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਦਾ ਵਜ਼ੀਫ਼ਾ ਵਧਾਇਆ ਜਾਵੇ। ਪੰਜਾਬ ਵਿੱਚ ਹਰ ਸਾਲ ਫੀਸਾਂ ਵਧਦੀਆਂ ਹਨ, ਪਰ ਵਜ਼ੀਫ਼ਾ ਨਹੀਂ ਵਧਿਆ ਹੈ। ਜਿਸ ਕਾਰਨ ਤਿੰਨੋਂ ਥਾਵਾਂ, ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਹੜਤਾਲ ਚੱਲ ਰਹੀ ਹੈ।
ਬ੍ਰੇਕਿੰਗ : ਪੰਜਾਬ ਦੇ 3 ਸ਼ਹਿਰਾਂ ਦੇ ਡਾਕਟਰ ਹੜਤਾਲ ਤੇ, ਇਹ ਹਨ ਮੰਗਾਂ
RELATED ARTICLES