ਕਾਂਗਰਸੀ ਆਗੂ ਕਮਲਜੀਤ ਸਿੰਘ ਕੜਵਲ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਆਹਮੋ ਸਾਹਮਣੇ ਆਏ ਹਨ। ਕੜਵਲ ਨੇ ਬੈਂਸ ‘ਤੇ ਨਿਸ਼ਾਨਾ ਸਾਧਿਆ ਹੈ। ਕੜਵਲ ਨੇ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਲੁਧਿਆਣਾ ਵਿੱਚ ਆਸ਼ੂ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ ਤਾਂ ਜੋ ਉਹ ਖੁਦ ਲੁਧਿਆਣਾ ‘ਤੇ ਕਬਜ਼ਾ ਕਰ ਸਕਣ। ਕੜਵਲ ਨੇ ਕਿਹਾ ਕਿ ਹੁਣ ਤੱਕ ਬੈਂਸ ਨੂੰ ਕਾਂਗਰਸ ਨੇ ਨਹੀਂ ਅਪਣਾਇਆ ਅਤੇ ਨਾ ਹੀ ਬੈਂਸ ਦੀ ਕੋਈ ਮੈਂਬਰਸ਼ਿਪ ਹੈ।
ਬ੍ਰੇਕਿੰਗ : ਕਾਂਗਰਸੀ ਆਗੂ ਕਮਲਜੀਤ ਸਿੰਘ ਕੜਵਲ ਨੇ ਸਿਮਰਜੀਤ ਬੈਂਸ ਤੇ ਲਗਾਏ ਵੱਡੇ ਦੋਸ਼
RELATED ARTICLES