ਮਨੀਸ਼ ਸਿਸੋਦੀਆ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕੱਲ੍ਹ ਦਿੱਲੀ ਵਿੱਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਬੈਠੇ ਸਨ ਅਤੇ ਨਤੀਜੇ ਦੇਖ ਰਹੇ ਸਨ। ਇਸ ਜਿੱਤ ‘ਤੇ ਹਰ ਵਰਕਰ ਨੂੰ ਵਧਾਈਆਂ। 2022 ਵਿੱਚ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਤੂਫ਼ਾਨ ਆਇਆ ਸੀ। ਉਸ ਸਮੇਂ ਲੁਧਿਆਣਾ ਪੱਛਮੀ ਜਿਸ ਫਰਕ ਨਾਲ ਜਿੱਤਿਆ ਸੀ, ਹੁਣ ਉਸ ਤੋਂ ਦੁੱਗਣੇ ਫਰਕ ਨਾਲ ਜਿੱਤ ਗਿਆ ਹੈ।
ਬ੍ਰੇਕਿੰਗ : ਲੁਧਿਆਣਾ ਪੱਛਮੀ ਸੀਟ ਜਿੱਤਣ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਵੋਟਰਾਂ ਦਾ ਕੀਤਾ ਧੰਨਵਾਦ
RELATED ARTICLES