ਲੁਧਿਆਣਾ ਪੱਛਮੀ ਜਿਮਣੀ ‘ਚ ਅਕਾਲੀ ਦਲ ਦੀ ਹਾਰ ‘ਤੇ ਬੋਲੇ ਪ੍ਰੇਮ ਸਿੰਘ ਚੰਦੂਮਾਜਰਾ । ਉਹਨਾ ਕਿਹਾ ਕਿ “ਲੁਧਿਆਣਾ ਪੱਛਮੀ ਉਪ ਚੋਣਾਂ ਦੇ ਨਤੀਜਿਆਂ ਨੇ ਕੰਧ ‘ਤੇ ਲਿਖਿਆ ਪੜ੍ਹਾਂ ਦਿੱਤਾ” ਸੁਖਬੀਰ ਬਾਦਲ ਵਾਰ-ਵਾਰ ਲੋਕਾਂ ਦੇ ਫਤਵੇ ਨੂੰ ਨਾ ਠਕਰਾਉਣ। 2 ਦਸੰਬਰ ਦੇ ਹੁਕਮਨਾਮੇ ਦੀ ਪਾਲਣਾ ਕਰੇ ਬਿਨਾਂ ਅਕਾਲੀ ਦਲ ਤਕੜਾ ਨਹੀਂ ਹੋ ਸਕਦਾ ।
ਬ੍ਰੇਕਿੰਗ : ਲੁਧਿਆਣਾ ਪੱਛਮੀ ਜਿਮਣੀ ‘ਚ ਅਕਾਲੀ ਦਲ ਦੀ ਹਾਰ ‘ਤੇ ਬੋਲੇ ਪ੍ਰੇਮ ਸਿੰਘ ਚੰਦੂਮਾਜਰਾ
RELATED ARTICLES