ਲੁਧਿਆਣਾ ਪੱਛਮੀ ਵਿਧਾਨ ਸਭਾ ਚੋਣ ਦੇ ਨਤੀਜੇ ਅੱਜ ਆਉਣ ਵਾਲੇ ਹਨ। ਵੋਟਾਂ ਦੀ ਕਾਊਂਟਿੰਗ ਅੱਜ ਸਵੇਰ ਤੋਂ ਜਾਰੀ ਹੈ। ਪੰਜ ਰਾਊਂਡ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਲੀਡ ਬਣੀ ਹੋਈ ਹੈ। ਜਦਕਿ ਕਾਂਗਰਸ ਦੂਜੇ ਨੰਬਰ ਤੇ ਚੱਲ ਰਹੀ ਹੈ । ਕੁੱਲ ਮਿਲਾ ਕੇ 14 ਰਾਉਂਡ ਦੀ ਗਿਣਤੀ ਹੋਣੀ ਹੈ ਉਸ ਤੋਂ ਬਾਅਦ ਫਾਈਨਲ ਨਤੀਜੇ ਸਾਹਮਣੇ ਆਉਣਗੇ।
ਬ੍ਰੇਕਿੰਗ : ਲੁਧਿਆਣਾ ਪੱਛਮੀ ਵਿਧਾਨ ਸਭਾ ਚੋਣ : ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਨੂੰ ਲੀਡ
RELATED ARTICLES