ਪੰਜਾਬ ਦੇ ਵਿੱਚ 19 ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਹਨ ਜਿਸ ਦੇ ਕਰਕੇ ਸਾਰੇ ਸਿਆਸੀ ਦਲ ਆਪਣੇ ਆਪਣੇ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਚੋਣ ਪ੍ਰਚਾਰ ਦੇ ਲਈ ਲੁਧਿਆਣਾ ਪਹੁੰਚੇ ਸਨ ਪਰ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਤੇ ਨਾਰੇਬਾਜ਼ੀ ਕੀਤੀ। ਪਾਣੀ ਦੇ ਮੁੱਦੇ ਨੂੰ ਲੈ ਕੇ ਲੋਕਾਂ ਨੇ ਸੈਣੀ ਦੇ ਕਾਫਲੇ ਨੂੰ ਕਾਲੇ ਝੰਡਿਆਂ ਦਿਖਾਏ ਅਤੇ ਮੁਰਦਾਬਾਦ ਦੇ ਨਾਰੇ ਲਗਾਏ। ਪੁਲਿਸ ਦੀ ਕੜੀ ਸੁਰੱਖਿਆ ਦੇ ਬਾਅਦ ਸੈਣੀ ਦੇ ਕਾਫਲੇ ਨੂੰ ਬਾਹਰ ਕੱਢਿਆ ਜਾ ਸਕਿਆ।
ਬ੍ਰੇਕਿੰਗ : ਲੁਧਿਆਣਾ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਕਰਨਾ ਪਿਆ ਵਿਰੋਧ ਦਾ ਸਾਹਮਣਾ
RELATED ARTICLES