ਕਿੱਕੀ ਢਿੱਲੋਂ ਨੇ ਕਿਹਾ ਕਿ ਡੇਢ ਸਾਲ ਵਿੱਚ ਲੁਧਿਆਣਾ ਦਾ ਚਿਹਰਾ ਬਦਲ ਦੇਣ ਵਾਲੇ ਸੰਜੀਵ ਅਰੋੜਾ ਨੇ ਸ਼ਹਿਰ ਨੂੰ 18 ਕਰੋੜ ਵਿੱਚੋਂ ਸਿਰਫ਼ 4 ਕਰੋੜ 81 ਲੱਖ ਰੁਪਏ ਦਿੱਤੇ ਹਨ। ਹਾਲਾਤ ਇਹ ਹਨ ਕਿ ਸੜਕਾਂ ਲਈ ਸਿਰਫ਼ 13,636 ਰੁਪਏ ਹੀ ਦਿੱਤੇ ਗਏ। ਸਿੱਖਿਆ ਕ੍ਰਾਂਤੀ ਅਤੇ ਸਿਹਤ ਕ੍ਰਾਂਤੀ ਲਿਆਉਣ ਦਾ ਦਾਅਵਾ ਕਰਨ ਵਾਲੀ ‘ਆਪ’ ਸਰਕਾਰ ਦਾ ਇੱਥੇ ਪਰਦਾਫਾਸ਼ ਹੋ ਰਿਹਾ ਹੈ ਕਿ ਸੰਜੀਵ ਅਰੋੜਾ ਨੇ ਸਕੂਲਾਂ ਅਤੇ ਹਸਪਤਾਲਾਂ ਲਈ ਸਿਰਫ਼ ਨਾਮਾਤਰ ਪੈਸਾ ਹੀ ਦਿੱਤਾ।
ਬ੍ਰੇਕਿੰਗ : ਕਿੱਕੀ ਢਿੱਲੋਂ ਨੇ ਆਪ ਉਮੀਦਵਾਰ ਤੇ ਲਗਾਏ ਵੱਡੇ ਇਲਜ਼ਾਮ
RELATED ARTICLES