ਈਸਾਈ ਭਾਈਚਾਰੇ ਨੂੰ ਜਲੰਧਰ ਵਿੱਚ ਇੱਕ ਨਵਾਂ ਬਿਸ਼ਪ ਮਿਲਿਆ ਹੈ। ਪੋਪ ਲੀਓ XIV ਨੇ ਫਾਦਰ ਜੋਸ ਸੇਬੇਸਟੀਅਨ ਥੇਕੁਮਚੇਰੀਕੁਨੇਲ ਨੂੰ ਇਸ ਅਹੁਦੇ ‘ਤੇ ਨਿਯੁਕਤ ਕੀਤਾ ਹੈ। 63 ਸਾਲਾ ਫਾਦਰ ਜੋਸ ਇਸ ਸਮੇਂ ਜਲੰਧਰ ਵਿੱਚ ਇੱਕ ਵਿੱਤੀ ਪ੍ਰਸ਼ਾਸਕ ਵਜੋਂ ਕੰਮ ਕਰ ਰਹੇ ਹਨ। ਇਹ ਅਹੁਦਾ ਲਗਭਗ ਸੱਤ ਸਾਲਾਂ ਤੋਂ ਖਾਲੀ ਸੀ।
ਬ੍ਰੇਕਿੰਗ : ਜਲੰਧਰ ਵਿੱਚ ਈਸਾਈ ਭਾਈਚਾਰੇ ਨੂੰ ਮਿਲਿਆ ਨਵਾਂ ਬਿਸ਼ਪ
RELATED ARTICLES