ਸਾਕਾ ਨੀਲਾ ਤਾਰਾ ਦੀ 41ਵੀਂ ਬਰਸੀ ‘ਤੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜੂਨ 1984 ਦਾ ਘੱਲੂਘਾਰਾ ਨਾ-ਭੁੱਲਣਯੋਗ ਹੈ। ਸ਼ਹੀਦ ਸਾਡੀ ਪ੍ਰੇਰਨਾ ਹਨ, ਜਿਨ੍ਹਾਂ ਨੇ ਫੌਜ ਦੇ ਛੱਕੇ ਛੁਡਾ ਦਿੱਤੇ। ਕਿਹਾ ਕਿ ਸਿੱਖ ਕੌਮ ਏਕਜੁਟ ਹੋ ਜਾਵੇ ਤਾਂ ਸਾਰੇ ਮਸਲੇ ਹੱਲ ਹੋ ਸਕਦੇ ਹਨ। ਧੰਨਵਾਦ ਜਥੇਬੰਦੀਆਂ ਨੂੰ।
ਜੂਨ 1984 ਦਾ ਘੱਲੂਘਾਰਾ ਨਾ ਭੁੱਲਣਯੋਗ, ਸ਼ਹੀਦ ਸਾਡੀ ਪ੍ਰੇਰਣਾ: ਧਾਮੀ
RELATED ARTICLES